Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sévé. 1. ਸੇਵਾ ਕੀਤਿਆਂ। 2. ਆਰਾਧਿਆਂ, ਸਿਮਰਿਆਂ। 1. by serving. 2. by meditating, by worshipping. ਉਦਾਹਰਨਾ: 1. ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ ॥ Raga Maajh 3, Asatpadee 8, 7:3 (P: 114). ਸਤਿਗੁਰੁ ਸੇਵੇ ਸੁ ਲਾਲਾ ਹੋਇ ॥ Raga Aaasaa 3, 46, 4:1 (P: 363). ਸਤਿਗੁਰੁ ਸੇਵੇ ਕਰਣੀ ਸਾਰੀ ॥ Raga Bilaaval 3, Vaar-Sat, 2, 6:5 (P: 842). 2. ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥ Raga Sireeraag 3, 18, 3:2 (P: 21). ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥ Raga Sireeraag 5, Asatpadee 29, 12:1 (P: 74).
|
|