Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sæṇee. ਵਾਕਫ, ਜਾਣੂ (ਮਹਾਨਕੋਸ਼), ਸਬੰਧੀ। known, acquainted; relation. ਉਦਾਹਰਨ: ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥ Raga Gaurhee 4, 67, 2:3 (P: 174).
|
SGGS Gurmukhi-English Dictionary |
[n.] (from P. Saina 2.) relative, companion
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਇੱਕ ਜਾਤਿ, ਜੋ ਕੰਬੋ ਅਤੇ ਮਾਲੀਆਂ ਸਮਾਨ ਹੈ। 2. ਸਿਆਣੂ. ਵਾਕਿਫ. “ਹਰਿ ਪ੍ਰਭੁ ਸਜਣ ਸੈਣੀ ਜੀਉ.” (ਗਉ ਮਃ ੪) 3. ਸੇਨਾਨੀ. ਸੈਨਾ ਵਾਲਾ। 4. ਫੌਜੀ. ਸੈਨਿਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|