Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sæṇ⒰. 1. ਸਬੰਧੀ, ਰਿਸ਼ਤੇਦਾਰ। 2. ਬਾਂਧਵਗੜ (ਰੀਵਾ) ਦੇ ਰਾਜਾ ‘ਰਾਜਾ ਰਾਮ’ ਦਾ ਨਾਈ ਜੋ ਰਾਮਾ ਨੰਦ ਦਾ ਚੇਲਾ ਬਣ ਨਾਮੀ ਭਗਤ ਹੋਇਆ। ਧਨਾਸਰੀ ਰਾਮ ਵਿਚ ਇਸ ਦਾ ਇਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। 1. relation. 2. a baber of Reeva who become one of the Bhagats whose one Shabad is included in Sri Guru Granth Sahib. ਉਦਾਹਰਨਾ: 1. ਸਜਣੂ ਤੂ ਹੈ ਸੈਣੁ ਤੂ ਮੈ ਤੁਝ ਉਪਰਿ ਬਹੁ ਮਾਣੀਆ ॥ Raga Soohee 5, Asatpadee 4, 2:1 (P: 761). 2. ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥ Raga Bilaaval 4, Asatpadee 4, 7:2 (P: 835).
|
SGGS Gurmukhi-English Dictionary |
1. devotee “Sainn” (a barber by profession). 2. friend, companion, budy, relation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸੈਣ 2. “ਸਜਣੁ ਤੂ ਹੈ ਸੈਣੁ ਤੂ ਮੈ.” (ਸੂਹੀ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|