Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sæn. 1. ਮਿੱਤਰ, ਸਬੰਧੀ। 2. ਸੌਣਾ। 3. ਸੰਗੀ ਸਾਥੀ। 1. friend, relation, kinsman. 2. sleep. 3. companions, associates. ਉਦਾਹਰਨਾ: 1. ਬਿਰਧਿ ਭਇਆ ਊਪਰਿ ਸਾਕ ਸੈਨ ॥ Raga Gaurhee 5, Sukhmanee 4, 1:7 (P: 267). 2. ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ ॥ Raga Kaanrhaa 5, 42, 2:2 (P: 1306). 3. ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥ Sava-eeay of Guru Ramdas, ਗਅੰ 6:2 (P: 1402).
|
SGGS Gurmukhi-English Dictionary |
[1. n.] 1. (from Sk. Svajana) companion, friend. 2. Name of the saint whose verses have been included in Guru Granth Sahib, var. from Saina
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਫੌਜ. ਦੇਖੋ- ਸੇਨਾ 2. “ਅਸੁਰ ਸੈਨ ਬਿਨ ਚੈਨ ਹੁਇ ਕੀਨੋ ਹਾਹਾਕਾਰ.” (ਚੰਡੀ ੧) 2. ਵਿ. ਸਿਆਣੂ. “ਸਾਕ ਸੈਨ.” (ਸੁਖਮਨੀ) 3. ਨਾਮ/n. ਸੰਤਤਿ. ਔਲਾਦ. “ਹਰਿ ਕਾ ਸੰਤ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ.” (ਆਸਾ ਕਬੀਰ) 4. ਸੰ. ਸ਼ਯਨ. ਸੌਣਾ. “ਰੂਖੋ ਭੋਜਨ ਭੂਮਿ ਸੈਨ ਸਖੀ! ਪ੍ਰਿਅ ਸੰਗਿ ਸੂਖ ਬਿਹਾਤ.” (ਕਾਨ ਮਃ ੫) 5. ਸੇਜਾ. “ਹਰਿ ਸੋਇ ਰਹੇ ਸਜ ਸੈਨ ਤਹਾਂ.” (ਚੰਡੀ ੧) 6. ਦੇਖੋ- ਸੈਣ. “ਸੈਨ ਨਾਈ ਬੁਤਕਾਰੀਆ.” (ਆਸਾ ਧੰਨਾ) 7. ਸੰਨਤ. ਇਸ਼ਾਰਾ. ਸੰ. ਸਨਯਨ. “ਤਾਂ ਉਸ ਨੇ ਸੈਨ ਕੀਤੀ.” (ਜਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|