Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
So-ee. 1. ਉਹ ਹੀ। 2. ਸੁਤੀ ਹੋਈ। 3. ਸਮਾਨ, ਇਕੋ ਜਿਹਾ, ਸਾਂਝਾ। 4. ਸੋਭਾ, ਕੀਰਤੀ। 1. he, the same. 2. sleeping, dozing. 3. common, alike. 4. reputation. ਉਦਾਹਰਨਾ: 1. ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ Japujee, Guru Nanak Dev, 21:14 (P: 4). ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥ (ਇਹੋ ਹੀ). Raga Sireeraag 5, 88, 1:1 (P: 48). ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ ॥ (ਉਹੀ (ਵਾਹਿਗੁਰੂ). Raga Maajh 3, Asatpadee 15, 7:1 (P: 118). ਕਬੀਰ ਸੋਈ ਮਾਰੀਐ ਜਿਹ ਮੂਐ ਸੁਖੁ ਹੋਇ ॥ (ਉਹੀ ਭਾਵ ਅਹੰਕਾਰ). Salok, Kabir, 9:1 (P: 1361). 2. ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥ (ਅਗਿਆਨਤਾ ਦੀ ਨੀਂਦਰ ਤੋਂ). Raga Gaurhee 5, 119, 2:2 (P: 204). ਸੋਈ ਸੋਈ ਜਾਗੀ ॥ Raga Sorath, Kabir, 5, 3:3 (P: 655). 3. ਕਰਤਾ ਤੂੰ ਸਭਨਾ ਕਾ ਸੋਈ ॥ Raga Aaasaa 1, 39, 1:1 (P: 360). 4. ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥ Raga Soohee 5, 50, 3:2 (P: 747).
|
SGGS Gurmukhi-English Dictionary |
[1. var. 2. P. pro.] 1. from Suī. 2. that, that very, the same, he, it
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pron. the very same, the same.
|
Mahan Kosh Encyclopedia |
ਪੜਨਾਂਵ/pron. ਵਹੀ. ਉਹੀ. “ਸੋਈ ਸੋਈ ਸਦਾ ਸਚੁ.” (ਜਪੁ) 2. ਵਿ. ਸੁੱਤੀ. “ਸੋਈ ਸੋਈ ਜਾਗੀ.” (ਸੋਰ ਕਬੀਰ) ਉਹੀ ਸੁੱਤੀ ਜਾਗੀ ਹੈ। 3. ਨਾਮ/n. ਇੱਕ ਜੱਟ ਗੋਤ੍ਰ, ਜੋ ਰਾਜਾ ਕੰਗ ਦੀ ਵੰਸ਼ ਦੱਸੀਦਾ ਹੈ, ਅਰ ਸਿਆਲਕੋਟ ਤਥਾ- ਗੁੱਜਰਾਂਵਾਲੇ ਦੇ ਜਿਲੇ ਬਹੁਤ ਹੈ. ਇਸ ਨੂੰ “ਸੋਹੀ” ਭੀ ਸਦਦੇ ਹਨ. “ਹੇਮੂ ਸੋਈ ਗੁਰੁਮਤਿ ਪਾਈ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|