Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sok. ਦੁੱਖ, ਗਮ, ਚਿੰਤਾ। sorrow, pain, grief. ਉਦਾਹਰਨ: ਹਰਖ ਸੋਕ ਉਭੇ ਦਰਵਾਰਿ ॥ Raga Gaurhee 1, Asatpadee 3, 5:2 (P: 222).
|
SGGS Gurmukhi-English Dictionary |
[P. n.] Grief
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. dryness; dryage, loss of weight due to dehydration or evaporation.
|
Mahan Kosh Encyclopedia |
ਸੰ. ਸ਼ੋਕ. ਨਾਮ/n. ਤਪਤ. ਤੇਜ. ਗਰਮੀ. “ਕਿ ਆਦਿੱਤ ਸੋਕੈ.” (ਜਾਪੁ) ਸੂਰਜ ਨੂੰ ਗਰਮੀ ਦੇਣ ਵਾਲਾ ਹੈ. “ਨ ਸੀਤ ਹੈ ਨ ਸੋਕ ਹੈ.” (ਅਕਾਲ) 2. ਰੰਜ. ਗਮ।{432} 3. ਮੁਸੀਬਤ. ਵਿਪਦਾ. ਦੇਖੋ- ਸੋਗ। 4. ਪੰਜਾਬੀ ਵਿੱਚ ਸੋਕੇ ਲਈ ਸੋਕ ਸ਼ਬਦ ਵਰਤੀਦਾ ਹੈ, ਜਿਵੇਂ- ਸੰਗਤਰਿਆਂ ਨੂੰ ਸੋਕ ਪੈ ਗਈ ਹੈ. Footnotes: {432} ਸ਼ੋਕ ਪ੍ਰਗਟ ਕਰਣ ਲਈ ਅਨੇਕ ਰੰਗ, ਦੇਸ਼ ਭੇਦ ਕਰਕੇ ਵਰਤੀਦੇ ਹਨ- ਜਿਵੇਂ- ਭਾਰਤ ਅਤੇ ਚੀਨ ਵਿੱਚ ਚਿੱਟਾ, ਯੂਰਪ ਵਿੱਚ ਕਾਲਾ, ਤੁਰਕੀ ਬੈਂਗਣੀ, ×× ਆਦਿ.
Mahan Kosh data provided by Bhai Baljinder Singh (RaraSahib Wale);
See https://www.ik13.com
|
|