Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soṫar. ਗੋਲਕਾਂ। apertures, holes, openings. ਉਦਾਹਰਨ: ਜਿਹਥਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥ Raga Sorath 1, Asatpadee 1, 3:2 (P: 634).
|
SGGS Gurmukhi-English Dictionary |
apertures, holes, openings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਿਲਾ ਜਲੰਧਰ, ਤਸੀਲ ਨਵਾਂਸ਼ਹਿਰ ਦਾ ਇੱਕ ਪਿੰਡ, ਜੋ ਬੰਗਿਆਂ ਤੋਂ ਅੱਧ ਕੋਹ ਉੱਤਰ ਹੈ. ਇਸ ਥਾਂ ਗੁਰਪਲਾਹ ਨਾਮਕ ਗੁਰੁਦ੍ਵਾਰਾ ਹੈ. ਦੇਖੋ- ਗੁਰੁਪਲਾਹ। 2. ਸੰ. ਸ਼੍ਰੋਤ. ਕੰਨ. ਸੁਣਨ ਦਾ ਇੰਦ੍ਰਿਯ. “ਜਿਹਵਾ ਨੇਤ੍ਰ ਸੋਤ੍ਰ ਸਚਿ ਰਾਤੇ.” (ਸੋਰ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|