Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sor⒰. ਰੌਲਾ, ਸ਼ੋਰ ਸ਼ਰਾਬਾ। commotion, tumult. ਉਦਾਹਰਨ: ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥ Japujee, Guru Nanak Dev, 33:4 (P: 7).
|
SGGS Gurmukhi-English Dictionary |
[Var.] From Sora
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸੋਰ) ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. “ਛੂਟਿ ਗਇਓ ਜਮ ਕਾ ਸਭ ਸੋਰ.” (ਮਲਾ ਪੜਤਾਲ ਮਃ ੪) 2. ਲੂਣ. ਨਮਕ। 3. ਜਨੂਨ. ਸੌਦਾ. “ਰਾਜਿ ਮਾਲਿ ਮਨਿ ਸੋਰੁ.” (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। 4. ਸੰ. सौर- ਸੌਰ. ਵਿ. ਸੁਰਾ (ਸ਼ਰਾਬ) ਦਾ. “ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ.” (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। 5. ਸੰ. सोर. ਨਾਮ/n. ਟੇਢੀ ਚਾਲ. ਕੁਟਲ ਗਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|