Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sohaagṇee. ਪ੍ਰਭੂ ਪਤੀ ਦੇ ਪ੍ਰੇਮ ਦੀ ਪਾਤਰ ਜੀਵ ਰੂਪੀ ਇਸਤ੍ਰੀ, ਮਹਾਤਮਾ ਪੁਰਸ਼, ਸੰਤ। fortunate woman who enjoys the love of her husband; holy person. ਉਦਾਹਰਨ: ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥ Raga Sireeraag 1, 10, 2:1 (P: 17). ਜਾਇ ਪੁਛਹੁ ਸੋਹਾਗਣੀ ਤੁਸਾਂ ਕਿਉ ਕਰਿ ਮਿਲਿਆ ਪ੍ਰਭੁ ਆਇ ॥ Raga Sireeraag 4, 69, 1:2 (P: 41).
|
SGGS Gurmukhi-English Dictionary |
[Var.] From Suhāgani
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸੋਹਾਗਣਿ, ਸੋਹਾਗਨਿ, ਸੋਹਾਗਨੀ) ਸੌਭਾਗ੍ਯਵਤੀ. ਦੇਖੋ- ਸੁਹਾਗਣਿ. “ਪੁਤ੍ਰਵੰਤੀ ਸੀਲਵੰਤਿ ਸੋਹਾਗਿਣ.” (ਮਾਝ ਮਃ ੫) “ਸੋਭਾਵੰਤੀ ਸੋਹਾਗਣੀ.” (ਸ੍ਰੀ ਮਃ ੩) “ਧੰਨਿ ਸੋਹਾਗਨਿ ਜੋ ਪ੍ਰਭੁ ਜਾਨੈ.” (ਸੂਹੀ ਮਃ ੫) 2. ਭਾਵ- ਮਾਇਆ. “ਸੋਹਾਗਨਿ ਕਿਰਪਨ ਕੀ ਪੂਤੀ.” (ਗੌਂਡ ਕਬੀਰ) ਕੰਜੂਸ ਦੀ ਪੁਤ੍ਰੀ, ਜਿਸ ਨੂੰ ਭੋਗ ਨਹੀਂ ਸਕਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|