Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sohi-aa. ਸ਼ੋਭਾ ਦੇਣ/ਸੋਹਣੇ ਲਗਣ ਲੱਗਾ । started looking elegant/graceful/adorned/beauteous. ਉਦਾਹਰਨ: ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ ਪਾਇਆ ਪੁਰਖੁ ਅਨੰਦੀ ॥ (ਸ਼ੋਭਾ ਵਾਲਾ ਹੋਇਆ). Raga Sireeraag 4, Chhant 1, 3:5 (P: 78). ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ ॥ (ਸ਼ੋਭਨੀਕ ਹੋਇਆ). Raga Sireeraag 4, Chhant 3, 4:2 (P: 81). ਬਧੋਹੁ ਪੁਰਖਿ ਬਿਧਾਤੈ ਤਾਂ ਤੂੰ ਸੋਹਿਆ ॥ Funhe, Guru Arjan Dev, 10:2 (P: 1362).
|
SGGS Gurmukhi-English Dictionary |
got adorned, became beautiful; became successful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|