Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saram⒰. 1. ਉਦਮ, ਯਤਨ; ਭਜੇ ਫਿਰਨਾ। 2. ਥਕ ਜਾਣਾ। 3. ਦੁੱਖ। 4. ਭਟਕਣਾ, ਖੇਚਲ। 5. ਥਕਾਵਟ। 1. toil, effort; anguish. 2. tired out. 3, suffering. 4. uneasiness, mental unrest. 5. fatigue. ਉਦਾਹਰਨਾ: 1. ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥ Raga Gaurhee 5, Baavan Akhree, 29:3 (P: 256). ਉਦਾਹਰਨ: ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥ Raga Bilaaval 5, 37, 3:2 (P: 810). ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥ (ਭਜ ਦੌੜ ਮੁੱਕ ਗਈ). Raga Maaroo 5, 6, 1:2 (P: 1000). 2. ਦਿਨਹਿ ਬਿਕਾਰ ਕਰਤ ਸ੍ਰਮੁ ਪਾਇਓ ॥ Raga Gaurhee 5, Thitee, 13:7 (P: 299). 3. ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥ Raga Kedaaraa 5, 13, 1:2 (P: 1121). ਫਿਰਤ ਫਿਰਤ ਬਹੁਤੁ ਸ੍ਰਮੁ ਪਾਇਓ ਸੰਤ ਦੁਆਰੈ ਆਇਓ ॥ Raga Devgandhaaree 5, 15, 2:1 (P: 531). 4. ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥ (ਮਨੁੱਖ ਤੋਂ ਮੰਗਿਆ ਭਟਕਣ ਹੀ ਮਿਲਦੀ ਹੈ). Raga Dhanaasaree 5, 50, 1:2 (P: 682). 5. ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ ॥ (ਥਕਾਵਟ). Raga Maaroo 5, Asatpadee 3, 2:1 (P: 1018).
|
SGGS Gurmukhi-English Dictionary |
[Var.] From Srama
SGGS Gurmukhi-English Data provided by
Harjinder Singh Gill, Santa Monica, CA, USA.
|
|