Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sarvaṇ. 1. ਕੰਨ। 2. ਸੁਣਨਾ। 1. ears, organ of hearing. 2. hear, listen.
ਉਦਾਹਰਨਾ:
1. ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ॥ Raga Gaurhee 5, 89, 1:2 (P: 182).
2. ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰਿ ਨ ਹੋਤ ਬਿਓਗੁ ॥ Raga Goojree 5, 31, 1:2 (P: 502).

SGGS Gurmukhi-English Dictionary
[P. n.] Ear
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸ਼੍ਰਵਣ. ਨਾਮ/n. ਕੰਨ. “ਸ੍ਰਵਣ ਸੋਏ ਸੁਣਿ ਨਿੰਦ.” (ਗਉ ਮਃ ੫) 2. ਸੁਣਨਾ. “ਕਰਯੋ ਸ੍ਰਵਣ ਜਿਸ ਮਨ ਨ ਕਰੀਜੈ.” (ਗੁਪ੍ਰਸੂ) 3. ਬਾਬਾ ਬੁੱਢਾ ਜੀ ਦਾ ਪੋਤਾ ਭਾਈ ਸ੍ਰਵਣ। 4. ਅੰਧਕ ਰਿਖੀ ਦਾ ਪੁਤ੍ਰ “ਸਿੰਧੁ”, ਜਿਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਜੰਗਲੀ ਜੀਵ ਸਮਝਕੇ ਮਾਰਿਆ ਸੀ. “ਤਿਸ ਕੋ ਪੁਤ੍ਰ ਨਾਮ ਕਹਿਂ ਸ੍ਰਵਣ। ਸ੍ਰਵਣ ਸੁਨ੍ਯੋ ਜਸ ਜਿਹ ਸਮ ਸ੍ਰਵਣ॥” (ਗੁਪ੍ਰਸੂ) ਭਾਈ ਭਾਨੇ ਦਾ ਪੁਤ੍ਰ ਸ੍ਰਵਣ, ਜਿਸ ਦਾ ਜਸ ਕੰਨੀ ਸੁਣਿਆ ਗਿਆ ਹੈ. ਸ੍ਰਵਣ ਰਿਖੀ (ਸਿੰਧੁ) ਜੇਹਾ। 5. स्रवण. ਚੁਇਣਾ. ਟਪਕਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits