Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarvan. 1. ਕੰਨਾਂ ਨਾਲ, ਕੰਨੀਂ। 2. ਕੰਨ। 1. with ears. 2. ears. ਉਦਾਹਰਨਾ: 1. ਹਰਿ ਹਰਿ ਨਾਮੁ ਸ੍ਰਵਨ ਜਿਹ ਸੁਨਿਆ ॥ (ਕੰਨਾਂ ਨਾਲ). Raga Gaurhee 5, Baavan Akhree, 35:6 (P: 257). 2. ਤੇ ਸ੍ਰਵਨ ਭਲੇ ਸੋਭਨੀਕ ਹਰਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥ (ਕੰਨ). Raga Bihaagarhaa 4, Chhant 4, 2:2 (P: 540).
|
Mahan Kosh Encyclopedia |
ਦੇਖੋ- ਸ੍ਰਵਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|