Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺkaa. ਸ਼ਕ, ਸੰਸਾ, ਭਟਕਣਾ। doubt. ਉਦਾਹਰਨ: ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ ॥ Raga Gaurhee Ravidas, Asatpadee 1, 3:1 (P: 346). ਉਦਾਹਰਨ: ਮਰਨ ਜੀਵਨ ਕੀ ਸੰਕਾ ਨਾਸੀ ॥ Raga Parbhaatee, Kabir, 1, 1:1 (P: 1349).
|
Mahan Kosh Encyclopedia |
ਸੰ. शङ्का- ਸ਼ੰਕਾ. ਨਾਮ/n. ਸ਼ੱਕ. ਸੰਸਾ। 2. ਡਰ. ਖੌਫ. ਧਕਧਕੀ. “ਪ੍ਰਭੁ ਧਿਆਇਆ ਗਈ ਸੰਕਾ ਤੂਟ.” (ਗੂਜ ਮਃ ੫) 3. सङ्का. ਲੜਾਈ. ਜੰਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|