Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺgṫee. ਸੰਗਤ ਵਿਚ; ਸੰਗਤਾਂ ਨੇ; ਸੰਗਤ ਤੋਂ। in assembly; the assembly. ਉਦਾਹਰਨ: ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥ (ਸੰਗਤ ਵਿਚ). Raga Sireeraag 5, 82, 2:2 (P: 46). ਉਦਾਹਰਨ: ਅਗੈ ਸੰਗਤੀ ਕੁੜਮੀ ਵੇਮੁਖ ਰਲਣਾ ਨ ਮਿਲੈ ਤਾ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ ॥ (ਸੰਗਤਾਂ ਨੇ). Raga Gaurhee 4, Vaar 12, Salok, 4, 1:5 (P: 306). ਉਦਾਹਰਨ: ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥ (ਸੰਗਤਾਂ ਤੋਂ). Raga Aaasaa 3, 31, 6:1 (P: 427).
|
English Translation |
adj. corresponding, associative.
|
|