Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺgam. 1. ਮਿਲਾਪ। 2. ਸੰਗਤ। 1. junction, confluence, conflux. 2. assembly. ਉਦਾਹਰਨਾ: 1. ਉਲਟੀ ਗੰਗਾ ਜਮੁਨ ਮਿਲਾਵਉ॥ ਬਿਨੁ ਜਲ ਸੰਗਮ ਮਨ ਮਹਿ ਨੑਾਵਉ ॥ Raga Gaurhee, Kabir, 18, 3:2 (P: 327). ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥ Raga Tukhaaree 1, Baarah Maahaa, 25:4 (P: 1109). 2. ਬਿਨਵੰਤ ਨਾਨਕ ਬਿਨੁ ਸਾਧ ਸੰਗਮ ਸਭ ਮਿਥਿਆ ਸੰਸਾਰੀ ॥ Raga Bihaagarhaa 5, Chhant 9, 1:6 (P: 547).
|
SGGS Gurmukhi-English Dictionary |
1. merging, confluence (of rivers). 2. meeting with, company of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. confluence, junction, juncture, union meeting, combination, conjunction.
|
Mahan Kosh Encyclopedia |
(ਸੰਗਮੁ) ਸੰ. ਸੰ-ਗਮ. ਨਾਮ/n. ਮਿਲਾਪ. ਮੇਲ. “ਸਾਧੂਸੰਗਮ ਹੈ ਨਿਸਤਾਰਾ.” (ਗਉ ਮਃ ੫) 2. ਨਦੀਆਂ ਦੇ ਮਿਲਾਪ ਦਾ ਅਸਥਾਨ. “ਗੰਗ ਜਮੁਨ ਤਹ ਬੇਣੀ ਸੰਗਮ.”(ਤੁਖਾਰੀ ਬਾਰਹਮਾਹਾ) 3. ਇਸਤ੍ਰੀ ਅਤੇ ਪਤਿ ਦਾ ਮਿਲਾਪ. ਮੈਥੁਨ. “ਸੰਗਮ ਕਰੈ ਤਲਾਵ ਤਲਾਈ.” (ਤੁਲਸੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|