Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺgam⒤. 1. ਮਿਲਾਪ। 2. ਸੰਗਤ। 1. association. 2. assembly, gulit. ਉਦਾਹਰਨਾ: 1. ਮੈ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ ਰਾਮ ॥ Raga Aaasaa 1, Asatpadee 1, 2:2 (P: 436). ਉਦਾਹਰਨ: ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ ॥ (ਮਿਲਣ ਨਾਲ). Raga Dhanaasaree 5, 16, 1:1 (P: 675). 2. ਸਾਧ ਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ ॥ Raga Devgandhaaree 5, 30, 1:1 (P: 534).
|
SGGS Gurmukhi-English Dictionary |
in the compnay of/ association with.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|