Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺg⒰. 1. ਝਿਜਕ, ਸ਼ਰਮ/ਲਜਾ ਮਹਿਸੂਸ ਕਰ। 2. ਸਾਥ, ਸੰਗਤ। 3. ਟੋਲੀ, ਸਾਥ, ਸਾਥੀਆਂ ਦਾ ਇਕੱਠ, ਸੰਗਤ। 4. ਸਬੰਧ, ਰਿਸ਼ਤਾ, ਮੇਲ, ਮਿਲਾਪ। 1. hesitate. 2. comrades, companions. 3. assembly, group, gathering. 4. relation, link, company.
ਉਦਾਹਰਨਾ:
1. ਮਨ ਪਾਪ ਕਰਤ ਤੂ ਸਦਾ ਸੰਗੁ ॥ Raga Basant 5, 11, 3:2 (P: 1183).
2. ਸੰਗੁ ਚਲਤ ਹੈ ਹਮ ਭੀ ਚਲਨਾ ॥ Raga Soohee Ravidas, 2, 1:3 (P: 793).
3. ਸਾਧ ਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥ Raga Sireeraag 5, Pahray 4, 3:4 (P: 77).
ਵੈਦਾ ਸੰਦਾ ਸੰਗੁ ਇਕਠਾ ਹੋਇਆ ॥ (ਸਤਸੰਗਤ). Funhe, Guru Arjan Dev, 23:1 (P: 1363).
4. ਗ੍ਰਿਹਿ ਸੇਜ ਸੁਹਾਵੀ ਆਗਨਿ ਚੈਨਾ ਤੋਰੋ ਰੀ ਤੋਰੋ ਪੰਚ ਦੂਤਨ ਸਿਉ ਸੰਗੁ ਤੋਰੋ ॥ Raga Kaanrhaa 5, 43, 1:1 (P: 1306).
ਉਦਾਹਰਨ:
ਤਿਨੑ ਸੰਗਿ ਸੰਗੁ ਨ ਕੀਚਈ ਨਾਨਕ ਜਿਨੑਾ ਆਪਣਾ ਸੁਆਉ ॥ Raga Goojree 5, Vaar 10ਸ, 5, 2:2 (P: 520).
ਹਤੇ ਦੁਖ ਜਨਮਹ ਮਰਨ ਸੰਤ ਸੰਗੁ ਪਰਤਾਪ ॥ Raga Gaurhee 5, Baavan Akhree, 51:4 (P: 260).

SGGS Gurmukhi-English Dictionary
1. company/ association of; with, along with; association(s), companions. 2. hesitation, restraint.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਮਿਲਾਪ. ਦੇਖੋ- ਸੰਗ. “ਤਿੰਨ ਸੰਗਿ ਸੰਗੁ ਨ ਕੀਚਈ.” (ਵਾਰ ਗੂਜ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits