Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺjam⒰. 1. ਪਰਹੇਜ਼, ਜ਼ਬਤ। 2. ਪਰਹੇਜ਼ਗਾਰੀ ਵਾਲੀ। 3. ਢੰਗ, ਉਪਾਉ, ਇਲਾਜ। 4. ਜ਼ਬਤ ਵਾਲਾ ਜੀਵਨ। 5. ਜੀਵਨ ਜੁਗਤ, ਜੀਵਨ ਜਾਚ। 1. self-restraint, self-constraint, self -discipline. 2. disciplined, restraintful. 3. method, means. 4. disciplined life. 5. way of life, truthful life. ਉਦਾਹਰਨਾ: 1. ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ Raga Aaasaa 5, Solhay, 4, 2:1 (P: 12). ਗੁਰਿ ਪੂਰੈ ਸੰਜਮੁ ਕਰਿ ਦੀਆ ॥ (ਪਰਹੇਜ਼ ਨਿਸ਼ਚਿਤ ਕਰ ਦਿੱਤਾ). Raga Gaurhee 5, Baavan Akhree, 45:7 (P: 259). ਭੈ ਕਾ ਸੰਜਮੁ ਜੇ ਕਰੈ ਦਾਰੂ ਭਾਉ ਲਏਇ ॥ Raga Raamkalee 3, Vaar 4, Salok, 3, 3:2 (P: 948). 2. ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥ (ਪਰਹੇਜ਼ਗਾਰੀ ਵਾਲੀ ਕਰਨੀ). Raga Sireeraag 3, 35, 1:2 (P: 26). 3. ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਨਾ ॥ (ਉਪਾਉ, ਇਲਾਜ਼). Raga Raamkalee 3, Vaar 13, Salok, 3, 1:5 (P: 953). ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣੁ ਸਤਿਗੁਰ ਕੀ ਸਰਣਾਇ ॥ (ਢੰਗ ਤਰੀਕਾ). Raga Vadhans 3, 1, 3:1 (P: 558). 4. ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ ॥ Raga Soohee 3, Vaar 4, Salok, 3, 1:2 (P: 386). 5. ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥ Raga Aaasaa 1, Vaar 16, Salok, 1, 1:3 (P: 471). ਨਾਨਕ ਇਹੁ ਸੰਜਮੁ ਕਿਰਪਾ ਪਾਈਐ ॥ Raga Gaurhee 5, Thitee, 10:8 (P: 299). ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥ (ਜੀਵਨ ਜਾਚ, ਸੱਚ ਵਾਲੀ). Raga Malaar 3, 8, 2:2 (P: 1260).
|
Mahan Kosh Encyclopedia |
ਦੇਖੋ- ਸੰਜਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|