Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺṫan. ਸੰਤਾਂ, ਸੰਤਜਨਾਂ। saints, holy/noble persons. ਉਦਾਹਰਨ: ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥ Raga Gaurhee 5, Sohlay, 5, 4:2 (P: 13).
|
SGGS Gurmukhi-English Dictionary |
[Var.] From Samta, pl.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰਤਜਨ ਦਾ ਸੰਖੇਪ. “ਜਹਿ ਸਾਧੁ ਸੰਤਨ ਹੋਵਹਿ ਇਕਤ੍ਰ.” (ਧਨਾ ਮਃ ੫) “ਸੰਤਨਾ ਕੈ ਚਰਨਿ ਲਾਗ.” (ਆਸਾ ਮਃ ੫ ਪੜਤਾਲ) 2. ਸੰਤਾਂ ਨੂੰ. “ਹਰਿਸੰਤਨ ਕਰਿ ਨਮੋ ਨਮੋ.” (ਗਉ ਅ: ਮਃ ੫) 3. ਸੰ. शन्तनु- ਸ਼ੰਤਨੁ. ਸ਼ਰੀਰ ਦੇ ਸੁਖ ਦਾ ਸਾਧਨ. “ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲਿ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|