Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺṫaa. 1. ਮਹਾਂ ਪੁਰਖਾਂ ਦੀ। 2. ਸੰਤਾਂ। 3. ਸੰਤਾਂ ਨੂੰ। 1. saint’s, holy/noble person’s. 2. saints. 3. to saints. ਉਦਾਹਰਨਾ: 1. ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮ ਨਾਮੁ ਸੁਖੁ ਪਾਇ ॥ (ਸੰਤਾਂ ਦੀ). Raga Sireeraag 5, 46, 1:2 (P: 31). 2. ਸੰਤਾ ਸੇਤੀ ਰੰਗੁ ਨ ਲਾਏ ॥ (ਸੰਤਾਂ). Raga Maajh 5, 37, 3:1 (P: 105). 3. ਮਨੁ ਦੇਵਾ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥ (ਸੰਤਾਂ ਨੂੰ). Raga Maajh 4, 66, 2:3 (P: 173).
|
SGGS Gurmukhi-English Dictionary |
[Var.] From Samta, pl.
SGGS Gurmukhi-English Data provided by
Harjinder Singh Gill, Santa Monica, CA, USA.
|
|