Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺṫ⒰. 1. ਜਿਸ ਨੇ ਮਨ ਇੰਦ੍ਰੀਆਂ ਨੂੰ ਵਸ/ਸ਼ਾਂਤ/ਸੰਤੁਸ਼ਟ ਕੀਤਾ ਹੋਇਆ ਹੈ। 2. ਗੁਰੂ, ਮਹਾਂ ਪੁਰਖ। 3. ਉਤਮ ਪੁਰਸ਼, ਸ੍ਰੇਸ਼ਟ ਪੁਰਖ। 1. saint, one who has controlled/pacified/satiated his instincts. 2. holy Guru. 3. holy saint, noble person. ਉਦਾਹਰਨਾ: 1. ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥ Raga Maajh 4, 2, 1:3 (P: 94). 2. ਭਾਗ ਹੋਆ ਗੁਰਿ ਸੰਤੁ ਮਿਲਾਇਆ ॥ Raga Maajh 5, 9, 4:1 (P: 97). ਵਡਭਾਗੀ ਹਰਿ ਸੰਤੁ ਮਿਲਾਇਆ ॥ Raga Maajh 4, 5, 3:1 (P: 95). 3. ਸਾਜਨ ਐਸੋ ਸੰਤੁ ਸਹਾਈ ॥ (ਉਤਮ/ਸ੍ਰੇਸ਼ਠ ਪੁਰਸ਼). Raga Goojree 5, 17, 1:1 (P: 499). ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥ Raga Gond, Kabir, 1, 1:2 (P: 870).
|
SGGS Gurmukhi-English Dictionary |
[Var.] From Samta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਸੰਤ ਅਤੇ ਸੰਤੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|