Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺn⒤. ਚੋਰੀ ਲਈ ਕੰਧ ਵਿਚ ਲਾਇਆ ਪਾੜ। burglary, opening/hole made in the wall by thieves. ਉਦਾਹਰਨ: ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥ Raga Sireeraag 1, 24, 4:1 (P: 23).
|
SGGS Gurmukhi-English Dictionary |
[P. n.] The hole made in the wall by thieves
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਸੰਧਿ. ਪਾੜ. ਨਕਬ. “ਮਾਣਕ ਮੋਤੀ ਨਾਮ ਪ੍ਰਭੁ ਉਨਿ ਲਗੈ ਨਾਹੀ ਸੰਨਿ.” (ਮਾਝ ਬਾਰਹਮਾਹਾ) 2. ਸੰਨਿਪਾਤ ਦਾ ਸੰਖੇਪ. ਦੇਖੋ- ਸੰਨਿਪਾਤ ਅਤੇ ਜਾਫਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|