Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sampooran. 1. ਚੰਗੀ ਤਰ੍ਹਾਂ, ਪੂਰੀ ਤਰ੍ਹਾਂ। 2. ਮੁਕੰਮਲ, ਪੂਰਨ, ਪੂਰਾ। 3. ਭਰਿਆ ਹੋਇਆ, ਸੰਪੰਨ। 1. completely, fully, perfectly. 2. complete. 3. full of, perfect. ਉਦਾਹਰਨਾ: 1. ਜਿਹ ਪ੍ਰਸਾਦਿ ਸੰਪੂਰਨ ਫਲਹਿ ॥ Raga Gaurhee 5, Sukhmanee 6, 6:6 (P: 270). ਸੋਲਹ ਕਲਾ ਸੰਪੂਰਨ ਫਲਿਆ ॥ Raga Maaroo 5, Solhaa, 9, 16:1 (P: 1081). 2. ਇਨਿ ਬਿਧਿ ਬਰਤੁ ਸੰਪੂਰਨ ਭਇਆ ॥ Raga Gaurhee 5, Thitee, 11:4 (P: 299). 3. ਵਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤਿ ਹਰਿ ਹਰਿ ਮਿਲਿ ਭਗਹ ॥ Raga Bihaagarhaa 5, Chhant 4, 2:5 (P: 544). ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥ (ਭਰੀ ਹੋਈ). Raga Raamkalee 5, 4, 1:2 (P: 883).
|
English Translation |
adj. complete, completed, finished; total, whole, entire."
|
|