Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sampæ. 1. ਸੰਪਦਾ, ਪਦਾਰਥ, ਮਾਲ ਧਨ। 2. ਐਸਵਰਜ਼ ਨੂੰ। 3. ਇਕਠੀ ਕਰੇ। 1. property, wealth. 2. riches, luxuries. 3. amass, accumulate. ਉਦਾਹਰਨਾ: 1. ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ ॥ Raga Sireeraag 3, 47, 3:1 (P: 32). 2. ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥ Raga Gaurhee, Kabir, 63, 3:1 (P: 337). 3. ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥ Raga Gaurhee 5, Baavan Akhree, 52:5 (P: 261).
|
Mahan Kosh Encyclopedia |
ਨਾਮ/n. ਸੰਪਦਾ. ਵਿਭੂਤਿ। 2. ਸੰਪਦਾ ਨੂੰ. “ਸੰਪੈ ਦੇਖਿ ਨ ਹਰਖੀਐ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|