Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺsaar⒤. 1. ਦੁਨੀਆਂ ਵਿਚ। 2. ਦੁਨੀਆਵੀ, ਸੰਸਾਰੀ, ਸੰਸਾਰ ਦੇ। 1. in the world. 2. worldly.
ਉਦਾਹਰਨਾ:
1. ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥ Raga Sireeraag 1, 20, 1:2 (P: 21).
ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ ॥ (ਦੁਨੀਆਂ ਵਿਚ). Raga Vadhans 1, Chhant 2, 6:5 (P: 567).
2. ਬੰਧਨ ਮਾਤ ਪਿਤਾ ਸੰਸਾਰਿ ॥ Raga Aaasaa 1, Asatpadee 10, 2:1 (P: 416).

Mahan Kosh Encyclopedia

ਸੰਸਾਰ (ਜਗਤ) ਵਿੱਚ. “ਮੁੰਦ੍ਰਾ ਪਾਇ ਫਿਰੈ ਸੰਸਾਰਿ.” (ਮਃ ੧ ਵਾਰ ਰਾਮ ੧) “ਗੁਰਦਰਸਨੁ ਸਫਲੁ ਸੰਸਾਰਿ” (ਸਵੈਯੇ ਮਃ ੪ ਕੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits