Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺsaar⒰. 1. ਦੁਨੀਆਂ। 2. ਦੁਨੀਆਂ ਦੇ ਸਾਰੇ ਲੋਕ, ਲੋਕਾਈ। 1. world. 2. people of the world. ਉਦਾਹਰਨਾ: 1. ਜੋਰੁ ਨ ਜੁਗਤੀ ਛੂਟੈ ਸੰਸਾਰੁ ॥ Japujee, Guru Nanak Dev, 33:6 (P: 7). 2. ਉਧਰਹਿ ਆਪਿ ਤਰੈ ਸੰਸਾਰੁ ॥ Raga Gaurhee 5, 97, 3:1 (P: 185). ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥ Raga Gaurhee 5, Sukhmanee 8, 4:10 (P: 273).
|
Mahan Kosh Encyclopedia |
ਦੁਨੀਆਂ ਦੇ ਲੋਕ. ਦੇਖੋ- ਸੰਸਾਰ 3. “ਹੋਇ ਸਹਾਈ ਜਿਸੁ ਤੂੰ ਰਾਖਹਿ, ਤਿਸੁ ਕਹਾ ਕਰੈ ਸੰਸਾਰੁ?” (ਗੂਜ ਮਃ ੫) 2. ਜਗਤ. ਵਿਸ਼ਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|