Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hak⒰. 1. ਧਰਮ/ਅਸੂਲ ਅਨੁਸਾਰ ਠੀਕ। 2. ਨਿਯਮ ਅਨੁਸਾਰ ਮਿਲਣ ਯੋਗ ਚੀਜ਼। 3. ਸਫਲ। 4. ਪ੍ਰਭੂ ਜੋ ਸਦਾ ‘ਸਤ’ ਹੈ। 5. ਸਚਾ। 1. just, lawful. 2. right. 3. fruitful, blessed. 4. True Creator Lord. 5. true, real, actual, authentic. ਉਦਾਹਰਨਾ: 1. ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ Raga Maajh 1, Vaar 7ਸ, 1, 1:1 (P: 140). 2. ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ Raga Maajh 1, Vaar 7ਸ, 1, 2:1 (P: 141). 3. ਮਰਣੁ ਮੁਣਸਾ ਸੂਰਿਆ ਹਕੁ ਹੈ ਜੇ ਹੋਇ ਮਰਨਿ ਪਰਵਾਣੋ ॥ Raga Vadhans 1, Alaahnneeaan 2, 3:1 (P: 579). 4. ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥ Raga Tilang, Kabir, 1, 2:2 (P: 727). 5. ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥ Raga Maaroo 5, Solhaa 12, 15:3 (P: 1084).
|
SGGS Gurmukhi-English Dictionary |
[Var.] From Haka
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਹਕ. “ਮਰਣੁ ਮੁਣਸਾ ਸੂਰਿਆ ਹਕੁ ਹੈ.” (ਵਡ ਮਃ ੧ ਅਲਾਹਣੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|