Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hajoor⒤. 1. ਪ੍ਰਤਖ, ਹਾਜ਼ਰ, ਮੌਜੂਦ. ਲਾਗੇ। 2. ਹਜੂਰੀ ਵਿਚ, ਸਾਹਮਣੇ। 1. near at hand, close. 2. presence. ਉਦਾਹਰਨਾ: 1. ਖਿਨੁ ਪਲੁ ਨੀਦ ਨ ਸੋਵਈ ਜਾਣੈ ਦੂਰਿ ਹਜੂਰਿ ॥ Raga Sireeraag 1, Asatpadee 15, 5:2 (P: 60). ਸਦਾ ਹਜੂਰਿ ਦੂਰ ਨ ਜਾਣਹੁ ॥ Raga Maajh 3, Asatpadee 12, 8:1 (P: 116). 2. ਦੁਇ ਕਰ ਜੋੜਿ ਕਰੀ ਅਰਦਾਸਿ॥ ਚਰਨ ਪਖਾਰਿ ਕਹਾਂ ਗੁਣ ਤਾਸ॥ ਪ੍ਰਭ ਦਇਆਲ ਕਿਰਪਾਲ ਹਜੂਰਿ ॥ Raga Dhanaasaree 5, 23, 4:1; 2;3 (P: 676). ਉਦਾਹਰਨ: ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ ॥ Raga Bilaaval 4, Vaar 13, Salok, 3, 1:2 (P: 854).
|
SGGS Gurmukhi-English Dictionary |
[Ara. adv.] In one's presence, before one, in the presence of God
SGGS Gurmukhi-English Data provided by
Harjinder Singh Gill, Santa Monica, CA, USA.
|
|