Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hatṛee. ਹਟੀ। shop, retail outlet. ਉਦਾਹਰਨ: ਤਨੁ ਹਟੜੀ ਇਹੁ ਮਨੁ ਵਣਜਾਰਾ ॥ Raga Raamkalee, Guru Nanak Dev, Sidh-Gosat, 39:5 (P: 942).
|
SGGS Gurmukhi-English Dictionary |
shop.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. diminutive of ਹੱਟੀ a small shop.
|
Mahan Kosh Encyclopedia |
ਨਾਮ/n. ਹੱਟ. ਦੁਕਾਨ. “ਤਨੁ ਹਟੜੀ, ਇਹੁ ਮਨ ਵਣਜਾਰਾ.” (ਸਿਧਗੋਸਟਿ) 2. ਹੱਟ ਦੀ ਸ਼ਕਲ ਦਾ ਮਿੱਟੀ ਦਾ ਖੇਡਣਾ, ਜਿਸ ਤੇ ਹਿੰਦੂ ਦਿਵਾਲੀ ਨੂੰ ਦੀਵੇ ਜਗਾਉਂਦੇ ਹਨ। 3. ਭਾਵ- ਦੇਹ. ਸ਼ਰੀਰ. “ਹਟੜੀ ਛੋਡਿ ਚਲਿਆ ਵਣਜਾਰਾ.” (ਲੋਕੋ) ਭਾਵ- ਜੀਵਾਤਮਾ ਦੇਹ ਨੂੰ ਛੱਡ ਤੁਰਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|