Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hathaahaa. ਸਥਾਂ ਵਿਚ। in hands. ਉਦਾਹਰਨ: ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ ॥ (ਹੱਥ ਵਿੱਚ). Raga Sorath 4, 6, 4:1 (P: 607).
|
Mahan Kosh Encyclopedia |
ਹਾਥ ਮੇਂ. ਹੱਥ ਵਿੱਚ. “ਵਸਿ ਆਪੇ ਜੁਗਤਿ ਹਥਾਹਾ.” (ਸੋਰ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|