Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haḋeesaa. ਅਖਰੀ ਅਰਥ ਗਲਬਾਤ, ਉਹ ਪੁਸਤਕ ਜਿਸ ਵਿਚ ਹਜ਼ਰਤ ਮੁਹੰਮਦ ਦੇ ਕਥਨ ਅਥਵਾ ਆਚਰਣ ਸਬੰਧੀ ਧਰਮ ਵਿਵਸਥਾ ਹੋਵੇ; ਮੁਸਲਮਾਨੀ ਧਰਮ ਵਿਚ ‘ਹਦੀਸ’ ਨੂੰ ‘ਕੁਰਾਣ’ ਤੋਂ ਥੱਲੇ ਦੂਜਾ ਦਰਜਾ ਦਿੱਤਾ ਜਾਂਦਾ ਹੈ। literal meaning ‘conversation’; sayings of Prophet Mohamed. ਉਦਾਹਰਨ: ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥ Raga Maaroo 5, Solhaa 12, 12:3 (P: 1084).
|
|