Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
haḏūr(i). 1. ਪ੍ਰਤਖ, ਸਾਹਮਣੇ, ਮੌਜੂਦਗੀ ਵਿਚ, ਹਜੂਰੀ ਵਿਚ। 2. ਨੇੜੇ, ਨਿਕਟ। 1. faace to face, presence, close at hand. 2. near, close at hand.
ਉਦਾਹਰਨਾ:
1. ਗਾਵੈ ਕੋ ਵੇਖੈ ਹਾਦਰਾ ਹਦੂਰਿ ॥ Japujee, Guru Nanak Dev, 3:9 (P: 2).
ਚੰਗਿਆਈਆ ਬੁਰਿਆਈਆਂ ਵਾਚੈ ਧਰਮੁ ਹਦੂਰਿ॥ (ਹਾਜ਼ਰੀ/ਮੌਜੂਦਗੀ ਵਿਚ). Japujee, Guru Nanak Dev, 38ਸ :3 (P: 8).
ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥ (ਹਜੂਰੀ ਵਿਚ). Raga Sireeraag 3, 55, 3:4 (P: 35).
ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥ (ਪ੍ਰਤੱਖ ਹੋ ਕੇ). Raga Sireeraag 3, 59, 2:4 (P: 37).
2. ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨ੍ਹ੍ਹਿ ਹਦੂਰਿ ॥ Raga Aaasaa 1, Asatpadee 11, 1:3 (P: 417).

Mahan Kosh Encyclopedia

ਕ੍ਰਿ. ਵਿ. ਹ਼ਜ਼ੂਰੀ ਵਿੱਚ. ਸਨਮੁਖ. ਰੂਬਰੂ. “ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ.” (ਜਪੁ) 2. ਲੋਕਾਂ ਦੇ ਸਾਮ੍ਹਣੇ. ਖੁਲੇ ਮੈਦਾਨ ਵਿੱਚ. “ਮਹਿਲਾ ਅੰਦਰਿ ਹੋਦੀਆ, ਹੁਣਿ ਬਹਣਿ ਨ ਮਿਲਨਿ ਹਦੂਰਿ.” (ਆਸਾ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits