Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haḋooré. ਹਾਜ਼ਰ ਨਾਜ਼ਰ, ਹਜ਼ੂਰੀ ਵਿਚ। face to face, close at hand, ever present. ਉਦਾਹਰਨ: ਆਪਣਾ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਤਾ ਪਿਰੁ ਮਿਲਿਆ ਹਦੂਰੇ ॥ Raga Aaasaa 3, Chhant 6, 2:4 (P: 439). ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ ॥ (ਸਾਹਮਣੇ, ਹਾਜ਼ਰ ਨਾਜ਼ਰ). Raga Vadhans 3, Chhant 1, 2:1 (P: 568).
|
|