Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hamraa. 1. ਸਾਡਾ, ਸਾਡਾ ਸਾਰਿਆਂ ਦਾ। 2. ਮੇਰਾ। 1. ours. 2. mine. ਉਦਾਹਰਨਾ: 1. ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੁ ਸਚੁ ਦੀਨਾ ਜੀਉ॥ Raga Maajh 5, 21, 4:3 (P: 100). ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥ Raga Devgandhaaree 4, 1, 1:2 (P: 527). 2. ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥ Raga Dhanaasaree 5, 34, 1:2 (P: 679).
|
SGGS Gurmukhi-English Dictionary |
[P. pro.] Ours, for all of us
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਹਮਾਰਾ. ਅਸਾਡਾ. “ਹਮਾਰਾ ਮਨੁ ਬੈਰਾਗ ਬਿਰਕਤੁ ਭਇਓ.” (ਆਸਾ ਮਃ ੪) 2. ਹਮਹ ਰਾ. [ہمہرا] ਸਭ ਨੂੰ. ਸਭ ਕਾ (ਕੀ). “ਹਮਰਾ ਬਿਨਉ ਸੁਨਉ ਪ੍ਰਭੁ ਠਾਕੁਰ.” (ਗਉ ਮਃ ੪) ਹੇ ਸ੍ਵਾਮੀ! ਆਪ ਸਭ ਦੀ ਬੇਨਤੀ ਸੁਣਦੇ ਹੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|