Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hamaaraa. 1. ਮੇਰਾ। 2. ਸਾਡਾ। 1. mine. 2. ours. ਉਦਾਹਰਨਾ: 1. ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥ Raga Sireeraag 1, 25, 3:2 (P: 23). 2. ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥ Raga Maajh 5, 9, 2:1 (P: 97). ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥ Raga Gaurhee 1, 13, 6:1 (P: 155).
|
SGGS Gurmukhi-English Dictionary |
Also
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਅਸਾਡਾ। 2. ਫ਼ਾ. [ہمہ را] ਹਮਹ ਰਾ. ਸਭ ਤਾਈਂ. “ਹਮਾਰਾ ਏਕ ਆਸ ਵਸੇ.” (ਮਃ ੧ ਵਾਰ ਮਾਝ) ਸਭ ਨੂੰ ਇੱਕ ਦੀ ਆਸ ਬੱਸ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|