Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
harṇee. 1. ਦੂਰ ਕਰਨ ਵਾਲੀ, ਨਾਸ਼ ਕਰਨ ਵਾਲੀ। 2. ਹਿਰਣੀ, ਮਾਦਾ ਮ੍ਰਿਗ। 1. dispelling, destroyer. 2. she-deer/fawn. ਉਦਾਹਰਨਾ: 1. ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ ॥ Raga Saarang 5, 77, 2:1 (P: 1219). 2. ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥ Raga Gaurhee 1, 19, 1:1 (P: 157).
|
SGGS Gurmukhi-English Dictionary |
[P. n.] Doe
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਹਰਿਣੀ. ਮ੍ਰਿਗੀ. ਹਰਨੀ। 2. ਖ਼ਾ. ਜੂੰ. ਯੂਕਾ। 3. ਦੇਖੋ- ਹਰਿਨੀ ੨-੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|