Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haraamee. ਕੀਤਾ ਭੁਲਣ ਵਾਲਾ। corrupt, venal, unfaithful, untrue to one’s ownself. ਉਦਾਹਰਨ: ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ ॥ (ਕੀਤਾ ਨਾ ਜਾਨਣ ਵਾਲਾ). Raga Maaroo 1, 6, 4:1 (P: 991). ਕਹੁ ਨਾਨਕ ਹਮ ਲੂਣ ਹਰਾਮੀ ॥ Raga Gaurhee 5, 145, 4:1 (P: 195).
|
English Translation |
adj. same as ਹਰਾਮਜਾਦਾ.
|
Mahan Kosh Encyclopedia |
(ਹਰਾਮਿ) ਵਿ. ਹ਼ਰਾਮਜ਼ਾਦਹ। 2. ਹਰਾਮਖ਼ੋਰ। 3. ਨਿੰਦਿਤ ਕਰਮ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|