Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haree-aaraa. ਹਰਿਆਵਲ ਭਰਿਆ, ਆਕਰਸ਼ਕ। full of greenary, attractive. ਉਦਾਹਰਨ: ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥ (ਹਰਿਆਵਲ ਭਰਿਆ, ਆਕਰਸ਼ਕ). Salok, Kabir, 53:1 (P: 1367).
|
SGGS Gurmukhi-English Dictionary |
lush green, lush with plants.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹਰੀਆਵਲਾ) ਵਿ. ਹਰਿਆਈ ਵਾਲਾ. ਸਰਸਬਜ਼. “ਸਫਲਿਓ ਬਿਰਖੁ ਹਰੀਆਵਲਾ.” (ਸ੍ਰੀ ਅ: ਮਃ ੧) “ਇਹੁ ਹਰੀਆਰਾ ਤਾਲ.” (ਸ. ਕਬੀਰ) ਇਹ ਸੰਸਾਰ ਤਾਲ, ਚਾਰੇ ਪਾਸਿਓਂ ਵਿਸ਼ੈਸੁਖ ਰੂਪ ਸਬਜ਼ੀ ਨਾਲ ਘੇਰਿਆ ਹੋਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|