Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haroo-é. ਹੌਲੇ, ਘੱਟ ਭਾਰ ਵਾਲੇ, (ਇਥੇ) ਜਿਨ੍ਹਾਂ ਨੇ (ਪਾਪਾਂ ਦਾ) ਬਹੁਤਾ ਭਾਰ ਨਹੀਂ ਚੁਕਿਆ। light weighted. ਉਦਾਹਰਨ: ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥ Solhay, Kabir, 35:2 (P: 1366).
|
Mahan Kosh Encyclopedia |
(ਹਰੂਆ) ਵਿ. ਹੌਲਾ. ਹਲਕਾ. ਹੌਲੇ। 2. ਭਾਵ- ਅਭਿਮਾਨ ਅਤੇ ਵਿਕਾਰਾਂ ਦੇ ਬੋਝ ਤੋਂ ਰਹਿਤ. “ਹਰੂਏ ਹਰੂਏ ਤਿਰਿਗਏ ਡੂਬੇ ਜਿਨ ਸਿਰਿ ਭਾਰ.” (ਸ. ਕਬੀਰ) 3. ਕ੍ਰਿ. ਵਿ. ਹੌਲੇ. ਸ਼ਨੇ. ਧੀਰੇ. “ਚਾਲ ਚਲੈਂ ਹਰੂਏ ਹਰੂਏ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|