Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
halé. ਹੇ! ਸੰਬੋਧਕ ਸ਼ਬਦ। hallo, hello. ਉਦਾਹਰਨ: ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥ Raga Tilang, Naamdev, 1, 3:1 (P: 727).
|
Mahan Kosh Encyclopedia |
ਵ੍ਯ. ਅਹਾ! ਅਹੋ! ਅੰ. Hallo! “ਹਲੇ ਯਾਰਾ! ਹਲੇ ਯਾਰਾ! ਖੁਸ ਖਬਰੀ.” (ਤਿਲੰ ਨਾਮਦੇਵ) 2. ਅ਼ [ہلا] ਹਲਾ. ਖ਼ਬਰਦਾਰ ਰਹੁ! 3. ਪ੍ਰਗਟ ਹੋਵੇਂ ਮਾਲੂਮ ਰਹੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|