Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hasaṇ⒤. ਉਹ ਸੁਕਾ ਖੂਹ ਅਥਵਾ ਵਲਗਣ ਜਿਸ ਵਿਚ ਪਾਰਸੀ ਲੋਕ ਮਿਰਤਕਾਂ ਦੇ ਸਰੀਰ ਸੁੱਟ ਕੇ ਗਿਰਝਾਂ ਨੂੰ ਖੁਆ ਦਿੰਦੇ ਹਨ। deserted tower of silence/dry wells. ਉਦਾਹਰਨ: ਇਕਿ ਪਾਣੀ ਵਿਚ ਉਸਟੀਅਹਿ ਇਕਿ ਭਿ ਫਿਰਿ ਹਸਣਿ ਪਾਹਿ. Raga Sorath 4, Vaar 16, Salok, 1, 2:2 (P: 648).
|
SGGS Gurmukhi-English Dictionary |
in deserted tower of silence/dry wells (where Parsi people leave their dead to be eaten by vultures).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹਸਣ ਵਿੱਚ. ਦੇਖੋ- ਹਸਣ 1. “ਇਕ ਭੀ ਫਿਰਿ ਹਸਣਿ ਪਾਹਿ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|