Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hasaṫ. 1. ਹੱਥ। 2. ਹਸਦਿਆਂ। 3. ਹਥ (ਸੁੰਡ) ਵਾਲਾ, ਹਾਥੀ। 1. hands. 2. laughing, in pleasure making. 3. with trunk, elephant. ਉਦਾਹਰਨਾ: 1. ਹਸਤ ਪੁਨੀਤ ਹੋਹਿ ਤਤਕਾਲ ॥ Raga Gaurhee 5, 97, 1:1 (P: 185). ਹਸਤ ਚਰਨ ਸੰਤ ਟਹਲ ਕਮਾਈਐ ॥ (ਹਥਾਂ ਪੈਰਾਂ ਨਾਲ). Raga Gaurhee 5, Thitee, 10:7 (P: 299). 2. ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥ Raga Gaurhee 5, Baavan Akhree, 53 Salok:1 (P: 261). 3. ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥ Raga Bihaagarhaa 5, Chhant 9, 1:5 (P: 547). ਕੀਟ ਹਸਤ ਪੂਰਨ ਸਭ ਸੰਗਾ ॥ Raga Kaanrhaa 5, 36, 1:2 (P: 1305).
|
SGGS Gurmukhi-English Dictionary |
[1. var. 2. Sk. n. 3. n.] 1. from Hasahi. 2. hand. 3. (from Sk. Hasatī) elephant
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. see ਹੱਥ.
|
Mahan Kosh Encyclopedia |
ਵਿ. ਹਸਦਾ ਹੋਇਆ. “ਹਸਤ ਖੇਲਤ ਤੇਰੇ ਦੇਹੁਰੇ ਆਇਆ.” (ਭੈਰ ਨਾਮਦੇਵ) 2. ਦੇਖੋ- ਹਸਿਤ। 3. ਸੰ. ਹਸ੍ਤ. ਨਾਮ/n. ਹੱਥ. ਹਾਥ. ਦਸ੍ਤ. “ਹਸਤ ਚਰਨ ਸੰਤ ਟਹਿਲ ਕਮਾਈਐ.” (ਗਉ ਥਿਤੀ ਮਃ ੫) 4. ਚੌਬੀਹ ਅੰਗੁਲ ਪ੍ਰਮਾਣ ਮਾਪ. ਗਜ਼ ਦਾ ਅੱਧ। 5. ਸੰ. ਹਸ੍ਤੀ (हस्तिन्). ਹੱਥ (ਸੁੰਡ) ਵਾਲਾ. ਹਾਥੀ. “ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ.” (ਬਿਹਾ ਛੰਤ ਮਃ ੫) 6. ਦੇਖੋ- ਹਸ੍ਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|