Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hasaṫee. ਹਾਥੀ। elephants. ਉਦਾਹਰਨ: ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ ॥ Raga Sireeraag 1, Asatpadee 16, 3:2 (P: 63).
|
English Translation |
(1) n.f. existence, being, life,. (2) n.m. see ਹਾਥੀ.
|
Mahan Kosh Encyclopedia |
ਵਿ. ਹਸਦੀ ਹੋਈ। 2. ਨਾਮ/n. ਹਸ੍ਤਿਨ੍. ਹਾਥੀ. “ਹਸਤੀ ਘੋੜੇ ਪਾਖਰੇ.” (ਸ੍ਰੀ ਅ: ਮਃ ੧) ਦੇਖੋ- ਹਾਥੀ ਸ਼ਬਦ। 3. ਵਿ. ਹਸ੍ਤ (ਸੁੰਡ) ਉਠਾਏ ਹੋਏ. ਜਿਸ ਨੇ ਆਪਣੀ ਸੁੰਡ ਉੱਚੀ ਕੀਤੀ ਹੈ. “ਗਜ ਹਸਤੀ ਕੇ ਪ੍ਰਾਨ ਉਧਾਰੀਅਲੇ.” (ਮਾਲੀ ਨਾਮਦੇਵ) ਹੱਥ ਉਠਾਕੇ ਪੁਕਾਰ ਕਰਨ ਵਾਲੇ ਗਜ (ਹਾਥੀ) ਦੇ ਪ੍ਰਾਣ ਬਚਾ ਲਏ। 4. ਦੇਖੋ- ਹਸ੍ਤੀ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|