Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hasæ. 1. ਹਸਦਾ ਹੈ, (ਵਿਅੰਗ/ਠਠੇ ਵਾਲੀ ਹਾਸੀ) ਹਸਦਾ ਹੈ। 2. ਖੁਸ਼ ਹੁੰਦਾ ਹੈ। 1. laughs. 2. smiles. ਉਦਾਹਰਨਾ: 1. ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥ Raga Sireeraag, Kabir, 1, 1:2 (P: 92). ਮਿਰਤੁ ਹਸੈ ਸਿਰ ਊਪਰੈ ਪਸੂਆ ਨਹੀ ਬੂਝੈ ॥ Raga Bilaaval 5, 36, 1:1 (P: 809). 2. ਕਬਹੂ ਸੋਗ ਹਰਖ ਰੰਗਿ ਹਸੈ ॥ Raga Gaurhee 5, Sukhmanee 11, 5:6 (P: 277). ਨਾਮੈ ਦੇਖਿ ਨਰਾਇਨੁ ਹਸੈ ॥ (ਹਸ ਕੇ, ਖੁਸ਼ ਹੋ ਕੇ). Raga Bhairo, Naamdev, 3, 3:2 (P: 1164).
|
SGGS Gurmukhi-English Dictionary |
[var.] From Hasa
SGGS Gurmukhi-English Data provided by
Harjinder Singh Gill, Santa Monica, CA, USA.
|
|