Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haaᴺ. 1. ਕਰ, ਕਰੋ, (ਕਰ) ਖਾਂ। 2. ਹੈ। 3. ਹਾਂ, ਵਰਤਮਾਨ ਉਤਮ ਪੁਰਖ ਬੋਧਕ। 4. ਹੋਵੇ। 5. ਹਨ। 1. meditate, utter. 2. is. 3. present first person, am. 4, be. 5. are. ਉਦਾਹਰਨਾ: 1. ਗੋਬਿੰਦ ਗੋਬਿੰਦ ਕਰਿ ਹਾਂ॥ ਹਰਿ ਹਰਿ ਮਨਿ ਪਿਆਰਿ ਹਾਂ ॥ Raga Aaasaa 5, 157, 1:1:2 (P: 409). ਮਨਸਾ ਏਕ ਮਾਨਿ ਹਾਂ ॥ (ਖਾਂ). Raga Aaasaa 5, 158, 1:1 (P: 409). 2. ਪੰਕਜ ਮੋਹ ਸਰਿ ਹਾਂ ॥ Raga Aaasaa 5, 157, 1:1 (P: 409). 3. ਅਨਿਨ ਉਪਾਵ ਕਰਿ ਹਾਂ ॥ Raga Aaasaa 5, 157, 1:4 (P: 409). ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ Raga Dhanaasaree 1, 2, 1:1 (P: 660). 4. ਥਿਰ ਥਿਰ ਚਿਤ ਥਿਰ ਹਾਂ ॥ Raga Aaasaa 5, 157, 2:1 (P: 409). 5. ਬਨੁ ਗ੍ਰਿਹੁ ਸਮਸਰਿ ਹਾਂ ॥ Raga Aaasaa 5ਭ, 157, 2:2 (P: 409).
|
English Translation |
(1) interj. yes, n.f. willingness, consent, approval, affirmation, yes, aye, affirmative vote.
|
Mahan Kosh Encyclopedia |
ਵ੍ਯ. ਅੰਗੀਕਾਰ ਅਤੇ ਸੰਮਤੀ ਬੋਧਕ ਸ਼ਬਦ। 2. ਠੀਕ, ਸਹੀ, ਆਦਿਕ ਦੀ ਥਾਂ ਵਰਤੀਦਾ ਹੈ। 3. ਸਿਮ੍ਰਿਤੀ (ਚੇਤਾ) ਬੋਧਕ ਭੀ ਹੈ। 4. ਫ਼ਾ. [ہاں] ਖ਼ਬਰਦਾਰ! Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|