Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haakaaraa. ਬੁਲਾਣ ਵਾਲਾ, ਬੁਲਾਵਾ। messenger, harbinger. ਉਦਾਹਰਨ: ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ ॥ Raga Vadhans 1, Alaahnneeaan 5, 4:3 (P: 582).
|
Mahan Kosh Encyclopedia |
(ਹਾਕਾਰੜਾ) ਵਿ. ਹਕਾਰਨ (ਬੁਲਾਉਣ) ਵਾਲਾ. ਹਰਕਾਰਹ. “ਦਰਿ ਹਾਕਾਰੜਾ ਆਇਆ ਹੈ.” (ਵਡ ਮਃ ੧ ਅਲਾਹਣੀ) “ਹਾਕਾਰਾ ਆਇਆ ਜਾ ਤਿਸੁ ਭਾਇਆ.” (ਵਡ ਮਃ ੧ ਅਲਾਹਣੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|