Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haak⒰. 1. ਆਵਾਜ਼ ਦੇਣਾ, ਬੋਲਣਾ;ਹਕੋ ਹਕ। 2. ਆਖਦੇ ਹਨ, ਕਹੇ ਜਾਂਦੇ ਹਨ। 1. calls; justice. 2. are called/said. ਉਦਾਹਰਨਾ: 1. ਦਿਲਾ ਕਾ ਮਾਲਕੁ ਕਰੇ ਹਾਕੁ ॥ Raga Raamkalee 5, 45, 3:3 (P: 897). 2. ਜੋ ਰਤੇ ਦੀਦਾਰ ਸੇਈ ਸਚੁ ਹਾਕੁ ॥ Raga Raamkalee 5, Vaar 5:1 (P: 959).
|
SGGS Gurmukhi-English Dictionary |
1. justice. 2. speak.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਹਕ ਅਤੇ ਹਾਕ. “ਦਿਲਾ ਕਾ ਮਾਲਿਕ ਕਰੇ ਹਾਕੁ.” (ਰਾਮ ਮਃ ੫) ਹ਼ੱਕ਼ (ਧਰਮ ਨਿਆਂ) ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|