Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
haaṇ⒤. 1. ਨੁਕਸਾਨ, ਹਾਣੀ, ਘਾਟਾ। 2. ਉਮਰ, ਵਰ੍ਹੇ। 1. loss. 2. age.
ਉਦਾਹਰਨਾ:
1. ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥ Raga Maajh 1, Vaar 22, Salok, 2, 2:4 (P: 148).
2. ਨਵ ਹਾਣਿ ਨਵਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥ (ਨੌ ਉਮਰ ਭਾਵ ਨੌ ਜੁਆਨ). Raga Bilaaval 1, Chhant 2, 2:3 (P: 844).

SGGS Gurmukhi-English Dictionary
1. of similar rank/age/style, associate, rival. 2. loss.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਹਾਣੀ) ਸੰ. ਹਾਨਿ. ਨਾਮ/n. ਨੁਕਸਾਨ. ਕ੍ਸ਼ਤਿ. “ਪਰਘਰੁ ਜੋਹੈ ਹਾਣੇ ਹਾਣਿ.” (ਸਿਧਗੋਸਟਿ) ਘਾਟਾ ਹੀ ਘਾਟਾ ਹੈ. ਬਹੁਤ ਨੁਕਸਾਨ ਹੈ. “ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ.” (ਮਃ ੨ ਵਾਰ ਮਾਝ) ਹਾਨਿ ਨੂੰ ਹਾਨਿ ਪਹੁਚਾਉਂਦਾ ਹੈ। 2. ਸੰ. ਹਾਯਨੀ. ਵਿ. ਹਮਉਮਰ. ਹਾਯਨ (ਵਰ੍ਹੇ) ਵਿੱਚ ਜੋ ਸਮਾਨ ਹੋਵੇ. “ਨਵ ਹਾਣਿ ਨਵ ਧਨ ਸਬਦਿ ਜਾਗੀ, ਆਪਣੇ ਪਿਰ ਭਾਈਆ.” (ਬਿਲਾ ਛੰਤ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits