Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haaṇ⒰. 1. ਨੁਕਸਾਨ, ਘਾਟੇ। 2. ਘਟਦੀ, ਨਾਸ ਹੁੰਦੀ। 1. loss. 2. decreasing. ਉਦਾਹਰਨਾ: 1. ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥ Raga Maajh 1, Vaar 22, Salok, 2, 2:4 (P: 148). 2. ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ (ਘਟਦੀ/ਨਾਸ ਹੁੰਦੀ ਉਮਰ ਦੀ ਹੱਟੀ ਬਣਾ). Raga Sorath 1, 2, 2:1 (P: 595).
|
Mahan Kosh Encyclopedia |
ਦੇਖੋ- ਹਾਣਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|